ਪੰਜਾਬ ਪੁਲੀਸ ਦੇ ਹੱਥੋਂ ਬੱਗਾ ‘ਖੋਹ’ ਕੇ ਦੇਸ਼ ਦੀ ਰਾਜਧਾਨੀ ਰਵਾਨਾ ਦਿੱਲੀ ਪੁਲੀਸ, ਹਾਈਕੋਰਟ ਨੇ ਵੀ ਪੰਜਾਬ ਪੁਲਿਸ ਦੀ ਮੰਗ ਠੁਕਰਾਈ, ਪੰਜਾਬ ਅੰਦਰ ਵਿਰੋਧੀ ਹੋਏ ਸਿੱਧੇ 

ਚੰਡੀਗੜ੍ਹ, 5 ਮਈ ( ਦ ਪੰਜਾਬ ਵਾਇਰ)। ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਸੀ।  ਮੁਹਾਲੀ ਪੁਲੀਸ ਨੇ ਬੱਗਾ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਸੀ। ਇਸ ਦੌਰਾਨ ਦਿੱਲੀ ਪੁਲੀਸ ਦੀ ਟੀਮ ਨੇ ਕੁਰੂਕਸ਼ੇਤਰ ਤੋਂ ਭਾਜਪਾ ਆਗੂ ਤਜਿੰਦਰ ਪਾਲ … Continue reading ਪੰਜਾਬ ਪੁਲੀਸ ਦੇ ਹੱਥੋਂ ਬੱਗਾ ‘ਖੋਹ’ ਕੇ ਦੇਸ਼ ਦੀ ਰਾਜਧਾਨੀ ਰਵਾਨਾ ਦਿੱਲੀ ਪੁਲੀਸ, ਹਾਈਕੋਰਟ ਨੇ ਵੀ ਪੰਜਾਬ ਪੁਲਿਸ ਦੀ ਮੰਗ ਠੁਕਰਾਈ, ਪੰਜਾਬ ਅੰਦਰ ਵਿਰੋਧੀ ਹੋਏ ਸਿੱਧੇ